ਕਿਸਾਨ ਦਿਵਸ ਅਤੇ ਕਿਸਾਨ ਮੇਲੇ ( ਮਾਰਚ 2020) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਕਿਸਾਨ ਮੇਲਾ - ਬਲੋਵਾਲ ਸੌਂਖੜੀ ਅਤੇ ਨਾਗਕਲਾਂ ਜਹਾਂਗੀਰ (ਅੰਮ੍ਰਿਤਸਰ) 6 ਮਾਰਚ 2020 (ਸ਼ੁੱਕਰਵਾਰ) ਕਿਸਾਨ ਮੇਲਾ - ਫਰੀਦਕੋਟ ਅਤੇ ਗੁਰਦਾਸਪੁਰ 12 ਮਾਰਚ 2020 (ਵੀਰਵਾਰ) ਕਿਸਾਨ ਮੇਲਾ - ਰੌਣੀ ( ਪਟਿਆਲਾ) 17 ਮਾਰਚ 2020 (ਮੰਗਲਵਾਰ) ਕਿਸਾਨ ਮੇਲਾ - ਪੀ. ਏ. ਯੂ, ਕੈਂਪਸ 20 - 21 ਮਾਰਚ 2020 (ਸ਼ੁੱਕਰਵਾਰ ਅਤੇ ਸ਼ਨੀਵਾਰ) ਕਿਸਾਨ ਮੇਲਾ - ਬਠਿੰਡਾ 25 ਮਾਰਚ 2020 (ਬੁੱਧਵਾਰ)